First Add

Wedding Reception Party of Raja Robin Sidhu Son of Punjabi Singer Nirmal Sidhu

Wedding Reception Party of Raja Robin Sidhu Son of Punjabi Singer Nirmal Sidhu

ਨਿਰਮਲ ਸਿੱਧੂ ਦੇ ਛੋਟੇ ਸਪੂਤ ਰਾਜਾ ਰੋਬਿਨ ਸਿੱਧੂ ਦਾ ਵਿਆਹ ਜਸਮਿਨ ਕੋਰ ਨਾਲ ਜਲੰਧਰ ਦੇ ਨਾਗਿਨ ਪੈਲਸ ਵਿੱਚ ਹੋਇਆ ਤੇ ਇਸ ਦੀ ਰਿਸ਼ੇਪਸ਼ ਪਾਰਟੀ ਫਰੀਦਕੋਟ ਦੇ ਸੂਰਜ ਰਿਜੋਰਟ ਵਿੱਚ ਹੋਈ। ਇਹ ਵੀਡਿਓ ਵਿਚ ਰਿਸ਼ੇਪਸ਼ਨ ਪਾਰਟੀ ਦੀ ਛੋਟੀ ਜਿਹੀ ਝਲਕ ਹੈ ਜਦ ਪੂਰਾ ਸਿੱਧੂ ਪਰਿਵਾਰ ਨਵ-ਵਧੂ ਜਸਮੀਨ ਕੌਰ ਨਾਲ ਕੇਕ ਕੱਟ ਰਿਹਾ ਹੈ।

No comments